ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ
ਅਭਿਆਸ (Exercise)
- F1 ਕੀਅ ਦੀ ਵਰਤੋਂ ................. ਲੈਣ ਲਈ ਕੀਤੀ ਜਾਂਦੀ ਹੈ।
ਉੱਤਰ:- ਮਦਦ
- ................. ਦੀ ਵਰਤੋਂ ਕੰਪਿਊਟਰ ਵਿੱਚ ਫੋਟੋਆਂ ਖਿੱਚ ਕੇ ਭੇਜਣ ਲਈ ਕੀਤੀ ਜਾਂਦੀ ਹੈ।
ਉੱਤਰ:- ਵੈੱਬ-ਕੈਮਰੇ
- ਕਰਸਰ ਨੂੰ ਚਾਰੋ ਦਿਸ਼ਾਵਾਂ ਵਿੱਚ ਘੁੰਮਾਉਣ ਲਈ ................. ਕੀਅਜ਼ ਵਰਤੀਆਂ ਜਾਂਦੀਆਂ ਹਨ।
ਉੱਤਰ:- ਐਰੋ ਕੀਅਜ਼
- ਮੋਨੀਟਰ ਸਾਫਟ ਕਾਪੀ ਅਤੇ ਪ੍ਰਿੰਟਰ ................. ਕਾਪੀ ਆਊਟਪੁੱਟ ਯੰਤਰ ਹੈ।
ਉੱਤਰ:- ਹਾਰਡ ਕਾਪੀ
- ................. ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ।
ਉੱਤਰ:- ਸਪੀਕਰਾਂ